Lesson 1 of 6 • 10 upvotes • 3:20mins

ਇਸ ਕੋਰਸ ਵਿੱਚ ਆਪਾ ਨੇ ਇਤਿਹਾਸ ਵਿਸ਼ਾ ਸ਼ੁਰੂ ਕੀਤਾ ਹੈ ਇਸ ਵੀਡੀਓ ਵਿਚ ਇਹ ਦੱਸਿਆ ਗਿਆ ਹੈ ਕਿ ਆਪਾ ਇਸ ਕੋਰਸ ਵਿੱਚ ਕੀ ਕੁਝ ਕਰ ਰਹੇ ਹਾ ਕਿਰਪਾ ਕਰਕੇ ਹਰ ਇਕ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਆ ਜਾਵੇ ਕਿਉਂਕਿ ਇਹ ਵਿਸ਼ਾ ਬਹੁਤ ਮਹੱਤਵਪੂਰਨ ਹੈ
6 lessons • 1h 4m